Listen to this chapter • 0:54
[1] ਹਲਲੂਯਾਹ! ਉਹ ਦੇ ਪਵਿੱਤਰ ਸਥਾਨ ਵਿੱਚ ਪਰਮੇਸ਼ੁਰ ਦੀ ਉਸਤਤ ਕਰੋ, ਉਹ ਦੀ ਸ਼ਕਤੀ ਦੇ ਅੰਬਰ ਵਿੱਚ ਉਹ ਦੀ ਉਸਤਤ ਕਰੋ!
[2] ਉਹ ਦੀ ਸਮਰੱਥਾ ਦੇ ਕੰਮਾਂ ਦੇ ਕਾਰਨ ਉਹ ਦੀ ਉਸਤਤ ਕਰੋ, ਉਹ ਦੀ ਅਤਿਅੰਤ ਮਹਾਨਤਾ ਦੇ ਜੋਗ ਉਹ ਦੀ ਉਸਤਤ ਕਰੋ!
[3] ਤੁਰ੍ਹੀ ਦੀ ਫੂਕ ਨਾਲ ਉਹ ਦੀ ਉਸਤਤ ਕਰੋ, ਸਿਤਾਰ ਤੇ ਬਰਬਤ ਨਾਲ ਉਹ ਦੀ ਉਸਤਤ ਕਰੋ,
[4] ਤਬਲੇ ਤੇ ਨੱਚਦੇ ਹੋਏ ਉਹ ਦੀ ਉਸਤਤ ਕਰੋ, ਤਾਰੇ ਵਾਲੇ ਵਾਜਿਆਂ ਤੇ ਬੰਸਰੀਆਂ ਨਾਲ ਉਹ ਦੀ ਉਸਤਤ ਕਰੋ!
[5] ਸਪੱਸ਼ਟ ਸੁਰ ਵਾਲੀ ਝਾਂਜ ਨਾਲ ਉਹ ਦੀ ਉਸਤਤ ਕਰੋ, ਛਣਕਣ ਵਾਲੀ ਝਾਂਜ ਨਾਲ ਉਹ ਦੀ ਉਸਤਤ ਕਰੋ!
[6] ਸਾਰੇ ਪ੍ਰਾਣੀਓ, ਯਹੋਵਾਹ ਦੀ ਉਸਤਤ ਕਰੋ! ਹਲਲੂਯਾਹ!
ਜ਼ਬੂਰ — Chapters
10:5521:3631:0041:1151:4961:1872:1581:1392:38102:34111:00121:09130:54141:05150:49161:25172:10186:05191:54201:06211:34223:39230:52241:13252:19261:18272:01281:29291:13301:34313:19321:32332:12342:24353:45361:25374:23382:29391:54402:43411:45422:00431:02443:02452:16461:23471:01481:32492:21502:40512:16521:16531:09540:50552:58561:43571:35581:26592:17601:31610:57621:41631:23641:16651:52662:13670:50684:35694:12700:50712:59722:27732:54742:52751:15761:23772:21788:04791:54802:18811:49820:50831:53841:41851:34862:12870:47882:02896:23902:18912:01921:53930:53942:50951:26961:40971:29981:13991:191000:441011:101023:031032:301043:561054:311065:071074:291081:401093:241101:031111:171121:191131:001140:531152:041162:051170:231182:5811918:141200:471210:501221:021230:451240:541250:501260:491270:521280:481290:551301:001310:401322:051330:371340:291352:391362:271371:221381:251392:561401:461411:301421:141431:561442:121452:341461:271472:221481:471491:081500:54