Opens in a new window
ਵਿਕਟੋਰੀਆ ਦੇ ਡੌਕਲੈਂਡਜ਼ ਵਿੱਚ ਆਉਣ ਵਾਲਾ 'ਲਿਟਲ ਇੰਡੀਆ' ਕਿਉਂ ਘਿਰਿਆ ਵਿਵਾਦਾਂ ਵਿੱਚ?
05 August 2026

ਵਿਕਟੋਰੀਆ ਦੇ ਡੌਕਲੈਂਡਜ਼ ਵਿੱਚ ਆਉਣ ਵਾਲਾ 'ਲਿਟਲ ਇੰਡੀਆ' ਕਿਉਂ ਘਿਰਿਆ ਵਿਵਾਦਾਂ ਵਿੱਚ?

SBS Punjabi - ਐਸ ਬੀ ਐਸ ਪੰਜਾਬੀ

About
ਮੈਲਬੌਰਨ ਦੇ ਡੌਕਲੈਂਡਜ਼ ਵਿੱਚ ਪ੍ਰਸਤਾਵਿਤ 'ਲਿਟਲ ਇੰਡੀਆ' ਪ੍ਰੀਸਿੰਕਟ ਆਪਣੀ ਸ਼ੁਰੂਆਤ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਗਿਆ ਹੈ। ਇਸ ਯੋਜਨਾ ਦਾ ਉੱਦੇਸ਼ ਭਾਰਤੀ ਸੱਭਿਆਚਾਰ ਅਤੇ ਕਾਰੋਬਾਰ ਨੂੰ ਉਤਸ਼ਾਹਿਤ ਕਰਨਾ ਹੈ, ਪਰ ਕੁਝ ਸਥਾਨਕ ਵਸਨੀਕਾਂ ਦਾ ਮੰਨਣਾ ਹੈ ਕਿ ਇਸ ਲਈ ਰੱਖੀ ਗਈ ਰਕਮ ਨੂੰ ਰਿਹਾਇਸ਼ੀ ਘਰਾਂ ਦੇ ਨਿਰਮਾਣ 'ਤੇ ਖਰਚ ਕੀਤਾ ਜਾਣਾ ਚਾਹੀਦਾ ਹੈ। ਇਸੇ ਦੌਰਾਨ, ਡੈਂਡੇਨੌਂਗ ਦਾ ਮੌਜੂਦਾ 'ਲਿਟਲ ਇੰਡੀਆ' ਬਾਜ਼ਾਰ ਵੀ ਆਪਣੀ ਪਛਾਣ ਅਤੇ ਭਵਿੱਖ ਨੂੰ ਲੈ ਕੇ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਸੁਣੋ ਇਸ ਪੋਡਕਾਸਟ ਵਿੱਚ ਇਸ ਪੂਰੇ ਵਿਵਾਦ ਅਤੇ ਇਸ ਨਾਲ ਜੁੜੇ ਵੱਖ-ਵੱਖ ਪੱਖਾਂ ਬਾਰੇ।