Skip to content
Opens in a new window
ਵਨ ਨੇਸ਼ਨ ਦੇ ਸਾਬਕਾ ਉਮੀਦਵਾਰ ਪਰਮਿੰਦਰ ਸਿੰਘ ਦੀ LGBTQI ਬਾਰੇ ਟਿੱਪਣੀ ਨੇ ਛੇੜੀ ਸਮਲਿੰਗਤਾ 'ਤੇ ਬਹਿਸ
24 August 2026

ਵਨ ਨੇਸ਼ਨ ਦੇ ਸਾਬਕਾ ਉਮੀਦਵਾਰ ਪਰਮਿੰਦਰ ਸਿੰਘ ਦੀ LGBTQI ਬਾਰੇ ਟਿੱਪਣੀ ਨੇ ਛੇੜੀ ਸਮਲਿੰਗਤਾ 'ਤੇ ਬਹਿਸ

SBS Punjabi - ਐਸ ਬੀ ਐਸ ਪੰਜਾਬੀ

About
ਵਨ ਨੇਸ਼ਨ ਦੇ ਸਾਬਕਾ ਉਮੀਦਵਾਰ ਪਰਮਿੰਦਰ ਸਿੰਘ ਵੱਲੋਂ LGBTQI+ ਲੋਕਾਂ ਨੂੰ ਮਾਨਸਿਕ ਤੌਰ ’ਤੇ ਬਿਮਾਰ ਦੱਸਣ ਵਾਲੇ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਅਤੇ ਪਾਰਟੀ ਮੈਂਬਰ ਵਜੋਂ ਆਪਣਾ ਅਹੁਦਾ ਵੀ ਗੁਆਉਣਾ ਪਿਆ। ਇਹ ਵਿਵਾਦ ਹੁਣ ਸਿਰਫ਼ ਇੱਕ ਸਿਆਸੀ ਬਿਆਨ ਤੱਕ ਸੀਮਤ ਨਹੀਂ ਰਿਹਾ, ਸਗੋਂ ਭਾਈਚਾਰੇ ਵਿੱਚ LGBTQI+ ਲੋਕਾਂ ਦੀ ਸਵੀਕ੍ਰਿਤੀ, ਸਨਮਾਨ ਅਤੇ ਸਮਾਵੇਸ਼ ਨਾਲ ਜੁੜੇ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ। ਇਸ ਪੌਡਕਾਸਟ ਵਿੱਚ ਜਾਣੋ ਪੂਰਾ ਮਾਮਲਾ ਅਤੇ ਇਸ ਨਾਲ ਜੁੜੀ ਬਹਿਸ।