Opens in a new window
ਫਿਊਲ ਐਕਸਾਈਜ਼ ਰਾਹਤ ਖਤਮ: ਪੈਟਰੋਲ ਮੁੜ $2 ਪ੍ਰਤੀ ਲੀਟਰ ਤੋਂ ਪਾਰ ਜਾਣ ਦੇ ਆਸਾਰ, ਡਰਾਈਵਰਾਂ ਲਈ ਹੋ ਸਕਦਾ ਹੈ 'ਮੁਸ਼ਕਲ ਸਮਾਂ'
04 August 2026

ਫਿਊਲ ਐਕਸਾਈਜ਼ ਰਾਹਤ ਖਤਮ: ਪੈਟਰੋਲ ਮੁੜ $2 ਪ੍ਰਤੀ ਲੀਟਰ ਤੋਂ ਪਾਰ ਜਾਣ ਦੇ ਆਸਾਰ, ਡਰਾਈਵਰਾਂ ਲਈ ਹੋ ਸਕਦਾ ਹੈ 'ਮੁਸ਼ਕਲ ਸਮਾਂ'

SBS Punjabi - ਐਸ ਬੀ ਐਸ ਪੰਜਾਬੀ

About
ਆਸਟ੍ਰੇਲੀਆ ਦੀ ਸਰਕਾਰ ਵਲੋਂ ਫਿਊਲ ਐਕਸਾਈਜ਼ ਡਿਊਟੀ ਵਿੱਚ ਦਿੱਤੀ ਕਟੌਤੀ ਹੁਣ ਖਤਮ ਹੋ ਗਈ ਹੈ। ਤੇਲ ਦੀਆਂ ਵੱਧਦੀਆਂ ਕੀਮਤਾਂ ਦੇ ਜਵਾਬ ਵਿੱਚ ਅਪ੍ਰੈਲ ਦੇ ਸ਼ੁਰੂ ਵਿੱਚ ਬਾਲਣ ਟੈਕਸਾਂ ਵਿੱਚ 32 ਸੈਂਟ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਸੀ, ਜਿਸਨੂੰ ਹੁਣ ਵਾਪਸ ਲੈਣ ਤੋਂ ਬਾਅਦ, ਥੋਕ ਬਾਲਣ ਦੀਆਂ ਕੀਮਤਾਂ ਵਿੱਚ ਲਗਭਗ 17 ਸੈਂਟ ਪ੍ਰਤੀ ਲੀਟਰ ਦਾ ਵਾਧਾ ਹੋਣ ਦੀ ਉਮੀਦ ਹੈ। ਕੀਮਤਾਂ ਵਿੱਚ ਵਾਧਾ ਲਗਭਗ 10 ਦਿਨਾਂ ਵਿੱਚ ਖਪਤਕਾਰਾਂ ਤੱਕ ਪਹੁੰਚਣ ਦੀ ਉਮੀਦ ਹੈ। ਇਨ੍ਹਾਂ ਵੱਧਦੀਆਂ ਕੀਮਤਾਂ ਦੇ ਚਲਦੇ ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਵਿੱਚ ਸੁਣੋ ਪ੍ਰਭਾਵਿਤ ਲੋਕਾਂ ਦੀਆਂ ਗੱਲਾਂ ਅਤੇ ਬਚਤ ਲਈ ਮਾਹਿਰਾਂ ਦੀ ਸਲਾਹ।