Skip to content
Opens in a new window
'Glad to be a part of it': This Indian-origin couple sold the winning $1 million lottery ticket - ਭਾਰਤੀ ਮੂਲ ਦੇ ਜੋੜੇ ਦੀ ਦੁਕਾਨ ਤੋਂ ਵਿਕੀ 1 ਮਿਲੀਅਨ ਡਾਲਰ ਦੀ ਜੇਤੂ ਲਾਟਰੀ ਟਿਕਟ
14 September 2026

'Glad to be a part of it': This Indian-origin couple sold the winning $1 million lottery ticket - ਭਾਰਤੀ ਮੂਲ ਦੇ ਜੋੜੇ ਦੀ ਦੁਕਾਨ ਤੋਂ ਵਿਕੀ 1 ਮਿਲੀਅਨ ਡਾਲਰ ਦੀ ਜੇਤੂ ਲਾਟਰੀ ਟਿਕਟ

SBS Punjabi - ਐਸ ਬੀ ਐਸ ਪੰਜਾਬੀ

About
"We are glad we could play a role in someone's life-changing win," says Beerpal Kaur, a registered nurse and wife of Adelaide-based shop owner Abhinav Kashyap. Kashyap has run an Australia Post centre in South Australia for nearly six years. His business came into the spotlight after one of the lottery tickets he sold won a $1 million prize recently. - "ਸਾਨੂੰ ਖੁਸ਼ੀ ਹੈ ਕਿ ਅਸੀਂ ਕਿਸੇ ਹੋਰ ਦੀ ਜ਼ਿੰਦਗੀ ਬਦਲਣ ਵਾਲੀ ਜਿੱਤ ਵਿੱਚ ਭੂਮਿਕਾ ਨਿਭਾ ਸਕੇ।" ਇਹ ਕਹਿਣਾ ਹੈ ਐਡੀਲੇਡ ਵਿੱਚ ਦੁਕਾਨ ਚਲਾਉਣ ਵਾਲੇ ਅਭਿਨਵ ਕਸ਼ਯਪ ਦੀ ਪਤਨੀ, ਬੀਰਪਾਲ ਕੌਰ ਦਾ। ਇਹ ਜੋੜਾ ਲਗਭਗ 12 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਿਹਾ ਹੈ। ਕਸ਼ਯਪ ਤਕਰੀਬਨ ਪਿਛਲੇ ਛੇ ਸਾਲਾਂ ਤੋਂ 'ਆਸਟ੍ਰੇਲੀਆ ਪੋਸਟ' ਦਾ ਕੇਂਦਰ ਚਲਾ ਰਹੇ ਹਨ। ਉਨ੍ਹਾਂ ਦਾ ਕਾਰੋਬਾਰ ਉਦੋਂ ਸੁਰਖੀਆਂ ਵਿੱਚ ਆਇਆ ਜਦੋਂ ਉਨ੍ਹਾਂ ਵੱਲੋਂ ਵੇਚੀ ਗਈ ਇੱਕ ਲਾਟਰੀ ਟਿਕਟ ਨੇ 1 ਮਿਲੀਅਨ ਡਾਲਰ ਦਾ ਇਨਾਮ ਜਿੱਤਿਆ।

#sbsaudiopodcast - #sbsaudiopodcast