Skip to content
Opens in a new window
ਛੇ ਦਹਾਕਿਆਂ ਤੋਂ ਸਮੁੰਦਰ ਨਾਲ ਨਾਤਾ: ਕੈਪਟਨ ਰਵੀਇੰਦਰ ਸਿੰਘ ਨਿੱਝਰ AM ਦੀ ਪ੍ਰੇਰਣਾਦਾਇਕ ਯਾਤਰਾ
24 August 2026

ਛੇ ਦਹਾਕਿਆਂ ਤੋਂ ਸਮੁੰਦਰ ਨਾਲ ਨਾਤਾ: ਕੈਪਟਨ ਰਵੀਇੰਦਰ ਸਿੰਘ ਨਿੱਝਰ AM ਦੀ ਪ੍ਰੇਰਣਾਦਾਇਕ ਯਾਤਰਾ

SBS Punjabi - ਐਸ ਬੀ ਐਸ ਪੰਜਾਬੀ

About
ਭਾਰਤ ਤੋਂ ਵਪਾਰੀ ਜਹਾਜ਼ਾਂ ’ਤੇ ਸਮੁੰਦਰੀ ਸਫ਼ਰ ਸ਼ੁਰੂ ਕਰਨ ਵਾਲੇ ਕੈਪਟਨ ਰਵੀਇੰਦਰ ਸਿੰਘ ਨਿੱਝਰ AM ਨੇ ਆਸਟ੍ਰੇਲੀਆ ਦੇ ਸਮੁੰਦਰੀ ਆਵਾਜਾਈ ਖੇਤਰ ਵਿੱਚ ਛੇ ਦਹਾਕਿਆਂ ਤੋਂ ਵੱਧ ਸਮਾਂ ਬਿਤਾਇਆ ਹੈ। ਸਮੁੰਦਰੀ ਸਿੱਖਿਆ, ਜਹਾਜ਼ੀ ਰਸਤਾ-ਨਿਰਦੇਸ਼ ਤਕਨਾਲੋਜੀ ਅਤੇ ਆਵਾਜਾਈ ਸੁਰੱਖਿਆ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ 2022 ਵਿੱਚ Member of the Order of Australia ਨਾਲ ਸਨਮਾਨਿਤ ਕੀਤਾ ਗਿਆ। ਅੱਜ ਵੀ ਉਹ ਆਸਟ੍ਰੇਲੀਆ ਦੀਆਂ ਬੰਦਰਗਾਹਾਂ ਵਿੱਚ ਵੱਡੇ ਜਹਾਜ਼ ਲੈ ਕੇ ਆਉਣ ਵਾਲੇ ਪਾਇਲਟਾਂ ਦੀ ਸਿਖਲਾਈ ਵਿੱਚ ਆਪਣਾ ਤਜਰਬਾ ਸਾਂਝਾ ਕਰ ਰਹੇ ਹਨ। ਵਧੇਰੇ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ...