
15 May 2026
ਆਸਟ੍ਰੇਲੀਆ ਤੋਂ ਵਿਦੇਸ਼ ਜਾਣਾ ਹੋਵੇਗਾ ਮਹਿੰਗਾ, ਯਾਤਰੀ ਟੈਕਸ ਹੁਣ ਹੋਇਆ $80
SBS Punjabi - ਐਸ ਬੀ ਐਸ ਪੰਜਾਬੀ
About
ਆਸਟ੍ਰੇਲੀਆਈ ਸੰਘੀ ਬਜਟ ਵਿੱਚ ਸਰਕਾਰ ਨੇ ਵਿਦੇਸ਼ ਯਾਤਰਾ ਕਰਨ ਵਾਲਿਆਂ ਲਈ ‘ਪੈਸੇਂਜਰ ਮੂਵਮੈਂਟ ਚਾਰਜ’ ਵਿੱਚ ਵਾਧੇ ਦਾ ਐਲਾਨ ਕੀਤਾ ਹੈ। 1 ਜਨਵਰੀ 2027 ਤੋਂ ਆਸਟ੍ਰੇਲੀਆ ਛੱਡਣ ਵਾਲੇ ਹਰ ਯਾਤਰੀ ਨੂੰ 80 ਡਾਲਰ ਫੀਸ ਦੇਣੀ ਪਵੇਗੀ। ਇਹ ਟੈਕਸ ਆਮ ਤੌਰ ‘ਤੇ ਹਵਾਈ ਟਿਕਟ ਵਿੱਚ ਹੀ ਸ਼ਾਮਲ ਹੁੰਦਾ ਹੈ, ਜਿਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਵੀ ਨਹੀਂ ਹੁੰਦਾ।